ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਸਾਹਸੀ ਕੰਮ ਸੰਸਾਰ ਲਈ, ਬਾਰਾਂ ਹਿਸ‌ਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਕਿਹੋ ਜਿਹੀ ਇਕ ਚੀਜ਼ ਕਰਨੀ ਬਸ ਮਾਰਨਾ ਇਕ ਜ਼ਮੀਨ ਦੇ ਟੁਕੜੇ ਲਈ। ਇਹ ਸਹੀ ਨਹੀਂ ਹੈ। (ਸਤਿਗੁਰੂ ਜੀ।) ਜ਼ਮੀਨ, ਮੇਰੀ ਰਾਇ ਅਨੁਸਾਰ, ਲੋਕਾਂ ਲਈ ਇਹਦੇ ਉਤੇ ਰਹਿਣ ਲਈ ਹੈ। (ਹਾਂਜੀ।) (ਉਹ ਸਹੀ ਹੈ।) ਉਨਾਂ ਦੀਆਂ ਜਿੰਦਗੀਆਂ ਲਈ ਸਥਿਰਤਾ ਦੇਣ ਲਈ ਅਤੇ ਦਰਖਤ ਉਗਾਉਣ ਲਈ, ਫਲ ਉਗਾਉਣ ਲਈ, ਅਤੇ ਸਬਜ਼ੀਆਂ ਲੋਕਾਂ ਦੇ ਮਾਨਣ ਲਈ। ਸੰਸਾਰ ਦੇ ਮਾਨਣ ਲਈ, ਤਾਂਕਿ ਪੋਸ਼ਣ ਹੋਵੇ। (ਹਾਂਜੀ, ਸਤਿਗੁਰੂ ਜੀ।) ਸੋ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਕੌਣ ਉਥੇ ਰਹਿੰਦਾ ਹੈ।

ਕਿਹੋ ਜਿਹੀ ਇਕ ਚੀਜ਼ ਕਰਨੀ ਬਸ ਮਾਰਨਾ ਇਕ ਜ਼ਮੀਨ ਦੇ ਟੁਕੜੇ ਲਈ। ਇਹ ਸਹੀ ਨਹੀਂ ਹੈ। (ਸਤਿਗੁਰੂ ਜੀ।) ਜ਼ਮੀਨ, ਮੇਰੀ ਰਾਇ ਅਨੁਸਾਰ, ਲੋਕਾਂ ਲਈ ਇਹਦੇ ਉਤੇ ਰਹਿਣ ਲਈ ਹੈ। (ਹਾਂਜੀ।) (ਉਹ ਸਹੀ ਹੈ।) ਉਨਾਂ ਦੀਆਂ ਜਿੰਦਗੀਆਂ ਲਈ ਸਥਿਰਤਾ ਦੇਣ ਲਈ ਅਤੇ ਦਰਖਤ ਉਗਾਉਣ ਲਈ, ਫਲ ਉਗਾਉਣ ਲਈ, ਅਤੇ ਸਬਜ਼ੀਆਂ ਲੋਕਾਂ ਦੇ ਮਾਨਣ ਲਈ। ਸੰਸਾਰ ਦੇ ਮਾਨਣ ਲਈ, ਤਾਂਕਿ ਪੋਸ਼ਣ ਹੋਵੇ। (ਹਾਂਜੀ, ਸਤਿਗੁਰੂ ਜੀ।) ਸੋ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਕੌਣ ਉਥੇ ਰਹਿੰਦਾ ਹੈ। ਜਦੋਂ ਤਕ ਉਹ ਕਰਦੇ ਹਨ । (ਹਾਂਜੀ, ਸਤਿਗੁਰੂ ਜੀ।)

ਭਾਵੇਂ ਜੇਕਰ ਉਹ ਜ਼ਮੀਨ ਪਹਿਲੇ ਕਿਸੇ ਹੋਰ ਦੇਸ਼ ਦੀ ਸੀ, ਪਰ ਇਹ ਇਕ ਲੰਮਾਂ ਸਮਾਂ ਹੋ ਗਿਆ ਹੈ ਅਤੇ ਇਹ ਵਸ ਗਿਆ ਅਤੇ ਇਹ ਜ਼ਮੀਨ ਹੁਣ ਕਿਸੇ ਹੋਰ ਦੇਸ਼ ਦੀ ਹੈ। ਸੋ ਇਹਨੂੰ ਨਹੀਂ ਵਾਪਸ ਲੈਣਾ ਚਾਹੀਦਾ, ਬਸ ਜਿਵੇਂ ਇਕ ਇਕਰਾਰਨਾਮਾ ਮੈਂ ਹਸਤਾਖਰ ਕਤਿਾ, ਮੈਂ ਨਹੀਂ ਇਹਦੇ ਤੋਂ ਮੁਕਰਦੀ। ਤੁਸੀਂ ਦੇਖਿਆ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਅਤੇ ਇਹ ਪਹਿਲੇ ਹੀ ਆਬਾਦ ਹੋ ਗਿਆ ਇਕ ਲੰਮੇ ਸਮੈਂ ਲਈ। ਕਿਉਂ ਫਿਰ ਦੁਬਾਰਾ ਵਾਪਸ ਲੈਣਾ? ਕਿਉਂ ਇਹਨੂੰ ਦੁਬਾਰਾ ਵਾਪਸ ਲੈਣਾ ਖੂਨ, ਦੁਖ, ਨਿਰਾਸ਼ਾ ਅਤੇ ਪੀੜਾ ਦੇਣੀ ਲੋਕਾਂ ਨੂੰ ਜਿਹੜੇ ਨਿਰਦੋਸ਼ ਹਨ। (ਹਾਂਜੀ।) ਤੁਹਾਨੂੰ ਦੇਖਣਾ ਚਾਹੀਦਾ ਹੈ, ਇਥੋਂ ਤਕ ਲੋਕ ਜਿਹੜੇ ਰਹਿੰਦੇ ਹਨ ਇਕ ਜ਼ਮੀਨ ਵਿਚ ਐਸ ਵਖਤ, ਉਨਾਂ ਦਾ ਕੋਈ ਵਾਸਤਾ ਨਹੀਂ ਹੈ ਇਕਰਾਰਨਾਮੇ ਨਾਲ। ਸਹੀ ਹੈ? (ਸਹੀ ਹੈ। ਹਾਂਜੀ, ਸਤਿਗੁਰੂ ਜੀ।) ਗਲ ਕਰਦੇ ਹੋਏ ਉਹਦੇ ਬਾਰੇ, ਉਵੇਂ ਜਿਵੇਂ ਕਰੀਮੀਆ ਦੀ ਵੀ। ਤੁਸੀਂ ਜਾਣਦੇ ਹੋ ਕਿ ਅਧਾ ਟਾਪੂ ਜਾਂ ਟਾਪੂ, ਪਹਿਲੇ ਹੀ ਯੂਕਰੇਨ ਦਾ ਰਿਹਾ ਹੈ ਇਕ ਲੰਮੇ, ਲੰਮੇ ਸਮੇਂ ਤਕ ਪਹਿਲੇ ਹੀ। ਅਤੇ ਨਾਗੋਰਨੋ-ਕਾਰਾਬਾਖ ਵਸ ਗਿਆ ਹੈ ਆਰਮੀਨ‌ਿਅਨ ਲੋਕਾਂ ਨਾਲ ਇਕ ਲੰਮੇ ਸਮੇਂ ਤੋਂ ਪਹਿਲੇ ਹੀ। ਤੁਸੀਂ ਸਮਝਦੇ ਹੋ ਮੈਨੂੰ? (ਹਾਂਜੀ, ਸਤਿਗੁਰੂ ਜੀ।)

ਉਹ ਆਪਣੀਆਂ ਜਿੰਦਗੀਆਂ ਜੀਂਦੇ ਹਨ ਸ਼ਾਂਤੀ ਨਾਲ। ਉਹ ਕਰ ਅਦਾ ਕਰਦੇ ਹਨ। ਕੀ ਸਮਸ‌ਿਆ ਹੈ? ਜਦੋਂ ਤਕ ਲੋਕ ਕਿਸੇ ਆਰਥਿਕ ਬੋਝ ਦਾ ਕਾਰਨ ਨਹੀਂ ਬਣਦੇ ਤੁਹਾਡੇ ਲਈ। ਉਹ ਤੁਹਾਡੇ ਨਾਲ ਯੁਧ ਨਹੀਂ ਛੇੜਦੇ। ਉਹ ਤੁਹਾਡੇ ਦੇਸ਼ ਜਾਂ ਤੁਹਾਡੇ ਨਾਗਰਿਕਾਂ ਲਈ ਕੋਈ ਸਮਸਿਆ ਦਾ ਕਾਰਨ ਨਹੀਂ ਬਣਦੇ। ਉਹ ਆਪਣੀਆਂ ਜਿੰਦਗੀਆਂ ਜੀਂਦੇ ਹਨ। ਘਟੋ ਘਟ ਤੁਹਾਨੂੰ ਨਹੀਂ ਲੋੜ ਉਨਾਂ ਦੀ ਦੇਖ ਭਾਲ ਕਰਨ ਲਈ। ਉਹ ਪਹਿਲੇ ਹੀ ਚੰਗਾ ਹੋਣਾ ਚਾਹੀਦਾ ਹੈ। ਨਹੀਂ? (ਹਾਂਜੀ, ਸਤਿਗੁਰੂ ਜੀ।) ਮੇਰੇ ਰਬਾ। ਮੈਂ ਨਹੀਂ ਦੇਖ ਸਕਦੀ ਕੋਈ ਸਮਸ‌ਿਆ। ਕੀ ਤੁਸੀਂ ਦੇਖ ਸਕਦੇ ਹੋ? (ਨਹੀਂ, ਸਤਿਗੁਰੂ ਜੀ।) ਮੈਂ ਤੁਹਾਨੂੰ ਪੁਛਦੀ ਹਾਂ, ਨੇਤਾਵਾਂ ਨੂੰ ਸੰਸਾਰ ਵਿਚ, ਕੀ ਤੁਸੀਂ ਦੇਖਦੇ ਹੋ ਕੋਈ ਸਮਸਿਆ ਉਹਦੇ ਵਿਚ? ਆਪਣੇ ਆਪ ਨੂੰ ਜਵਾਬ ਦੇਵੋ, ਆਪਣੀ ਆਤਮਾ ਨੂੰ, ਆਪਣੇ ਦਿਲ ਨੂੰ, ਆਪਣੇ ਆਪ ਜਵਾਬ ਦੇਵੋ। ਮੈਂ ਨਹੀਂ ਚਾਹੁੰਦੀ ਤੁਹਾਡੇ ਲਈ ਜਵਾਬ ਦੇਣਾ, ਕਿਉਂਕਿ ਤੁਸੀਂ ਜਾਣਦੇ ਹੋ ਜਵਾਬ ਕੀ ਹੈ।

ਕੋਈ ਵੀ ਚੀਜ਼ ਇਸ ਸੰਸਾਰ ਵਿਚ ਅਸਥਾਈ ਹੈ। ਇਥੋਂ ਤਕ ਜ਼ਮੀਨ ਵੀ ਭੁਚਾਲ ਰਾਹੀਂ, ਸੂਨਾਮੀ, ਲੈਂਡਸਲਾਈਡ ਰਾਹੀਂ ਜੋ ਵੀ ਆਫਤ ਰਾਹੀਂ ਲਈ ਜਾ ਸਕਦੀ ਹੈ। ਕਿਉਂ, ਕਿਉਂ ਚਿੰਤਾ ਕਰਨੀ ਹੈ ਇਕ ਜ਼ਮੀਨ ਦੇ ਟੁਕੜੇ ਬਾਰੇ ਅਤੇ ਇਤਨੀ ਨਿਰਾਸ਼ਾ, ਦੁਖ, ਅਤੇ ਪ੍ਰੇਸ਼ਾਨੀ ਦਾ ਕਾਰਨ ਬਣਨਾ। ਭਾਵੇਂ ਕੋਈ ਵੀ ਮੰਤਵ ਹੋਵੇ, ਤੁਸੀਂ ਨਹੀਂ ਮਾਰ ਸਕਦੇ ਪ੍ਰਭੂ ਦੇ ਬਚ‌ਿਆਂ ਨੂੰ ਅਤੇ ਮਨਾ ਸਕਦੇ ਇਹਨੂੰ ਇਕ ਜਿਤ ਵਜੋਂ।

ਤੁਸੀਂ ਬਣਾਉਂਦੇ ਹੋ ਔਰਤਾਂ ਨੂੰ ਵਿਧਵਾ। ਆਦਮੀਆਂ ਨੂੰ ਅਪੰਗ ਬਣਾਉਂਦੇ ਹੋ। ਬਚਿਆਂ ਨੂੰ ਯਤੀਮ ਬਣਾਉਂਦੇ ਹੋ। ਮਾਪਿਆਂ ਨੂੰ ਆਪਣੇ ਬਚਿਆਂ ਦਾ ਵਿਛੋੜਾ ਸਹਿਣਾ ਪੈਂਦਾ, ਮੌਤ ਦਾ ਸੋਗ ਸਹਿਣਾ ਪੈਂਦਾ। ਕਿਉਂ, ਕਿਉਂ, ਕਿਉਂ, ਕਿਉਂ, ਕਿਉਂ? ਸੰਸਾਰ ਦੇ ਨੇਤਾਵਾਂ ਨੂੰ, ਆਪਣੇ ਆਪ ਨੂੰ ਜਵਾਬ ਦੇਣਾ ਚਾਹੀਦਾ ਹੈ। ਪ੍ਰਭੂ ਨੂੰ ਉਤਰ ਦੇਵੋ! ਜੇਕਰ ਕੋਈ ਚੀਜ਼ ਵਾਪਰੇ ਤੁਹਾਡੇ ਜੀਵਨ ਨਾਲ, ਤੁਸੀਂ ਜਾਣਦੇ ਹੋ ਕਿਉਂ। ਜੇਕਰ ਕੋਈ ਚੀਜ਼ ਵਾਪਰਦੀ ਹੈ ਤੁਹਾਡੀ ਜਿੰਦਗੀ ਨੂੰ ਇਸ ਕਰਕੇ ਹੈ ਕਿਉਂਕਿ ਈਮਾਨਦਾਰ ਨਹੀਂ ਹੋ, ਕਿਉਂਕਿ ਤੁਸੀਂ ਦੁਖ ਹੋਰਨਾਂ ਨੂੰ ਦਿੰਦੇ ਹੋ, ਪ੍ਰਭੂ ਨੂੰ ਦੋਸ਼ ਦਿੰਦੇ ਹੋ। ਆਪਣੇ ਆਪ ਨੂੰ ਦੋਸ਼ ਦੇਵੋ। ਮੈਂ ਤੁਹਾਨੂੰ ਸਚ ਦਸਦੀ ਹਾਂ। ਇਹ ਉਸ ਤਰਾਂ ਹੈ। ਮੈਂ ਕਾਮਨਾ ਕਰਦੀ ਹਾਂ, ਮੈਂ ਪ੍ਰਾਰਥਨਾਕਰਦੀ ਹਾਂ, ਮੈਂ ਆਸ ਕਰਦੀ ਹਾਂ ਕਿ ਸਵਰਗ ਤੁਹਾਨੂੰ ਬਚਾਵੇ ਕੋਈ ਵੀ ਮਾੜੇ ਨਤੀਜ਼ਿਆਂ ਤੋ।

ਤੁਸੀਂ ਮਾਰਿਆ ਪ੍ਰਭੂ ਦੇ ਬਚ‌ਿਆਂ ਨੂੰ ਬਸ ਇਕ ਜ਼ਮੀਨ ਦੇ ਟੁਕੜੇ ਲਈ ਜੋ ਤੁਹਾਡਾ ਨਹੀਂ ਹੋਰ ਰਿਹਾ। ਸੋ, ਕਿਵੇਂ ਤੁਸੀਂ ਆਸ ਰਖ ਸਕਦੇ ਹੋ ਕਿਸੇ ਚੰਗੇ ਇਨਾਮ ਦੀ ਜਾਂ ਚੰਗੀ ਘਟਨਾ ਦੀ ਬਦਲੇ ਵਿਚ? ਸਵਗਗ ਦੇਖ ਰਹੇ ਹਨ। ਸਵਰਗ ਜਾਣਦੇ ਹਨ ਸਭ ਚੀਜ਼। ਅਤੇ ਕੋਈ ਵੀ ਜਿਹੜਾ ਮਾਰਦਾ ਹੈ ਪ੍ਰਭੂ ਦੇ ਬਚਿਆਂ ਨੂੰ ਕਿਸੇ ਵੀ ਢੰਗ ਨਾਲ, ਬਸ ਜਾਇਦਾਦ ਲਈ, ਬਸ ਕਿਉਂਕਿ ਉਨਾਂ ਕੋਲ ਬਲ ਹੈ, ਉਨਾਂ ਕੋਲ ਸ਼ਕਤੀ ਹੈ, ਸੋ ਉਹ ਹੋਰਨਾਂ ਦੇਸ਼ਾਂ ਦੇ ਕਮਜ਼ੋਰ ਨਾਗਰਿਕਾਂ ਨੂੰ ਦਬਾਉਂਦੇ ਹਨ ਜਾਂ ਆਪਣੇ ਆਵਦੇ ਦੇਸ਼ਾਂ ਨੂੰ। ਇਹ ਉਵੇਂ ਹੈ ਜਿਵੇਂ ਤਾਨਾਸ਼ਾਹੀ ਜੋ ਵਾਪਰਦੀ ਹੈ ਕਿਸੇ ਵੀ ਜਗਾ ਵਧੇਰੇ ਛੋਟੇ ਪਧਰਾਂ ਉਤੇ ਜਾਂ ਵਡੇ ਪਧਰਾਂ ਉਤੇ। ਕੋਈ ਨਹੀਂ ਜਿਹੜਾ ਮਾਰਦਾ ਹੈ ਪ੍ਰਭੂ ਦੇ ਬਚਿਆਂ ਨੂੰ ਇਸ ਤਰਾਂ, ਇਸ ਤੋਂ ਬਚ ਸਕਦਾ। ਸਵਰਗ ਦੇਖ ਰਹੇ ਹਨ।

ਮੈਂਨੂੰ ਮਾਫ ਕਰਨਾ, ਪਿਆਰਿਓ। ਮੈਂ ਬਸ ਅੰਦਰੇ ਦੁਖੀ ਹੋ ਰਹੀ ਹਾਂ ਹਰ ਵਾਰ ਮੈਂ ਸੋਚਦੀ ਹਾਂ ਹੋਰਨਾਂ ਲੋਕਾਂ ਦੀ ਅਤੇ ਜਾਨਵਰਾਂ ਦੀ ਪੀੜਾ ਬਾਰੇ। ਮੈਂਥੋਂ ਨਹੀਂ ਰਿਹਾ ਜਾਂਦਾ। ਬਸ ਬਹੁਤ ਹੀ ਜਿਆਦਾ ਮਨੁਖੀ ਭਾਵਨਾ ਹੈ ਮੇਰੇ ਵਿਚ ਅਜ਼ੇ ਵੀਪ ਅਤੇ ਤੁਸੀਂ ਸੋਚਦੇ ਹੋ ਮੈਂ ਬਹੁਤ ਸਖਤ, ਤਕੜੀ ਹਾਂ। ਮੈਂ ਉਤਨੀ ਤਕੜੀ ਨਹੀਂ ਹਾਂ। ਠੀਕ ਹੈ? ਮੈਂ ਉਤਨੀ ਤਕੜੀ ਨਹੀਂ ਹਾਂ। ਮੈਂ ਬਹੁਤ ਹੀ ਨਰਮ ਹਾਂ ਕਦੇ ਕਦਾਂਈ। ਠੀਕ ਹੈ। ਕੀ ਤੁਹਾਡੇ ਸਵਾਲ ਦਾ ਜਵਾਬ ‌ਮਿਲਿਆ ਕਿਵੇਂ ਨਾ ਕਿਵੇਂ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਮੈਂ ਕਿਥੇ ਸੀ? ਮੈਂ ਹੋਰ ਅਤੇ ਹੋਰ ਇਹਦੇ ਬਾਰੇ ਸਦਾ ਹੀ ਜ਼ਾਰੀ ਰਖ ਸਕਦੀ ਹਾਂ।

ਪਰ ਗਲ ਇਹ ਹੈ ਕਿ, ਤੁਹਾਨੂੰ ਨਹੀਂ ਮਾਰਨਾ ਚਾਹੀਦਾ ਬਸ ਕੁਝ ਭੌਤਿਕ ਚੀਜ਼ ਲਈ। ਭਾਵੇਂ ਕਿਤਨੇ ਵਡੀ ਹੋਵੇ, ਭਾਵੇਂ ਇਹਦੀ ਕੀਮਤ ਕਿਤਨੀ ਵੀ ਹੋਵੇ। ਠੀਕ ਹੈ? ਇਹਦੀ ਕੀਮਤ ਖੂਨ ਨਹੀਂ ਹੋ ਸਕਦਾ। (ਹਾਂਜੀ।) ਇਕ ਭਦਰ ਪੁਰਸ਼ ਵਜੋਂ, ਕਿਸੇ ਵੀ ਦੇਸ਼ ਦੇ ਇਕ ਨੇਤਾ ਵਜੋਂ, ਤੁਹਾਨੂੰ ਕਦੇ ਵੀ, ਕਦੇ ਵੀ, ਕਦੇ ਵੀ ਯੁਧ ਨਹੀਂ ਕਰਨਾ ਚਾਹੀਦਾ ਜ਼ਮੀਨ, ਜਾਇਦਾਦ ਲਈ। ਕਿਉਂਕਿ, ਮੈਂਨੂੰ ਅਫਸੋਸ ਹੈ ਤੁਹਾਨੂੰ ਦਸਣ ਲਈ ਹਾਂਜੀਕਿ ਉਹ ਹੈ ਜਿਵੇਂ ਲੁਟਣਾ। ਹਾਂਜੀ। (ਹਾਂਜੀ, ਸਤਿਗੁਰੂ ਜੀ।) ਜੇਕਰ ਮੇਰੇ ਦਾਦਾ, ਜਾਂ ਪਿਤਾ ਦੇ ਦੇਣ ਇਕ ਹਿਸਾ ਸਾਡੀ ਜਾਇਦਾਦ ਦਾ ਜਾਂ ਮੇਰਾ ਭਰ ਕਿਸੇ ਹੋਰ ਨੂੰ ਪਹਿਲੇ ਹੀ, ਅਤੇ ਮੈਂ, ਮੈਨੂੰ ਆਪ, ਕੋਈ ਸਮਸ‌ਿਆ ਨਾ ਹੋਵੇ। ਮੈਂ ਬੇਘਰ ਨਹੀਂ ਹਾਂ। ਮੇਰੇ ਕੋਲ ਹੋਰ ਘਰ ਹਨ ਵਧੇਰੇ ਵਡੇ, ਵਧੇਰੇ ਬਿਹਤਰ, ਮੈਂ ਨਹੀਂ ਵਰਤਾਂਗੀ ਇਕ ਬੰਦੂਕ ਜਾਂ ਚਾਕੂ ਜਾਂ ਜ਼ੋਰ ਵਾਪਸ ਲੈਣ ਲਈ ਉਹ ਘਰ ਕਿਉਂਕਿ ਉਹ ਮੇਰੇ ਪਿਤਾ ਜਾਂ ਘਰ ਹੁੰਦਾ ਸੀ ਜਾਂ ਮੇਰੇ ਦਾਦੇ ਪੜਦਾਦੇ ਦਾ ਘਰ। ਕੀ ਤੁਸੀਂ ਸਮਝੇ? (ਹਾਂਜੀ, ਸਤਿਗੁਰੂ ਜੀ।) ਕ‌ਿ ਉਹ ਸਹੀ ਤਰਕ ਹੈ? (ਹਾਂਜੀ, ਸਤਿਗੁਰੂ ਜੀ।) ਕੀ ਤੁਸੀਂ ਉਹ ਕਰੋਂਗੇ? (ਨਹੀਂ, ਸਤਿਗੁਰੂ ਜੀ।) ਤੁਹਾਨੂੰ ਲੋੜ ਨਹੀਂ ਹੈ, ਇਥੋਂ ਤਕ। ਠੀਕ ਹੈ? (ਹਾਂਜੀ।) ਜੇਕਰ ਤੁਹਾਨੂੰ ਜ਼ਰੂਰੀ ਲੋੜ ਹੋਵੇ, ਤੁਸੀਂ ਸ਼ਾਇਦ ਬੇਘਰ ਹੋਵੋਂ, ਫਿਰ ਤੁਸੀਂ ਆ ਸਕਦੇ ਹੋ ਅਤੇ ਕਹਿ ਸਕਦੇ ਹੋ ਚੰਗੇ ਢੰਗ ਵਿਚ, "ਕ੍ਰਿਪਾ ਕਰਕੇ ਮੈਨੂੰ ਲੋੜ ਹੈ ਉਸ ਘਰ ਦੀ, ਠੀਕ ਹੈ? (ਹਾਂਜੀ।) ਜਾਂ ਘਟੋ ਘਟ ਇਹਦੇ ਅਧੇ ਦੀ, ਜਾਂ ਅਸੀਂ ਸਾਂਝਾ ਕਰਦੇ ਹਾਂ। ਨਾਂ ਕੇ ਬੰਦੂਕਾਂ ਜਾਂ ਚਾਕੂਆਂ ਦੀ ਵਰਤੋਂ ਕਰਨੀ ਅਤੇ ਜ਼ੋਰ ਵਰਤਣਾ ਅਤੇ ਬੰਬ ਕਰਨਾ ਨਿਰਦੋਸ਼ ਲੋਕਾਂ ਨੂੰ ਮਾਰਨ ਲਈ, ਬਸ ਵਾਪਸ ਉਹ ਘਰ ਲੈਣ ਲਈ। ਸਮਾਨ ਹੀ ਜ਼ਮੀਂਨ ਨਾਲ ਵੀ, ਕਿਸੇ ਜਗਾ, ਹੈਂਜੀ? (ਹਾਂਜੀ, ਸਤਿਗੁਰੂ ਜੀ।) ਜੋ ਪਹਿਲੇ ਹੀ ਦੇ ਦਿਤਾ...

ਮੈਂ ਕਦੇ ਨਹੀਂ ਚਾਹੁੰਦੀ ਸੀ ਇਸ ਤਰਾਂ ਗਲ ਕਰਨੀ, ਕਿਉਂਕਿ ਲੋਕੀਂ ਮੇਰੀ ਅਲੋਚਨਾ ਕਰਨਗੇ। ਮੈਂ ਰਾਜ਼ਨੀਤੀ ਵਿਚ ਨਹੀਂ ਹਾਂ, ਮੈਂ ਇਨਸਾਨੀਅਤ ਵਿਚ ਹਾਂ। ਮੈਂ ਮਾਨਵਤਾ ਵਿਚ ਹਾਂ, ਸਮਝਦੇ ਹੋ? (ਹਾਂਜੀ, ਸਤਿਗੁਰੂ ਜੀ।) ਸਹੀ ਵਿਹਾਰ ਲੋਕਾਂ ਵਿਚਕਾਰ, ਮਨੁਖਾਂ ਵਿਚਕਾਰ। ਇਕ ਮਨੁਖ ਵਜੋਂ ਦੂਸਰੇ ਮਨੁਖ ਪ੍ਰਤੀ। ਤੁਸੀਂ ਸਮਝੇ ਮੈਂ ਕੀ ਕਹਿ ਰਹੀ ਹਾਂ। (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਪ੍ਰਭੂ ਤੋਂ ਡਰਦੀ ਹਾਂ। ਮੈਂ ਮਨੁਖਾਂ ਨਾਲ ਪਿਆਰ ਕਰਦੀ ਹਾਂ। ਇਹ ਸਾਰੀਆਂ ਚੀਜ਼ਾਂ ਮੈਨੂੰ ਬਹੁਤ ਤੰਗ ਕਰਦੀਆਂ ਹਨ। ਮੈਨੂੰ ਇਹ ਕਹਿਣਾ ਪਵੇਗਾ ਅਜ਼, ਠੀਕ ਹੈ, ਕਿਵੇਂ ਵੀ, ਮੈਂ ਨਹੀਂ ਪ੍ਰਵਾਹ ਕਰਦੀ ਕਿਉਂ। ਮੈਂਨੂੰ ਚਾਹੀਦਾ ਹੈ ਕਹਿਣਾ ਇਹ ਇਕ ਵਾਰ, ਠੀਕ ਹੈ? (ਹਾਂਜੀ, ਸਤਿਗੁਰੂ ਜੀ।)

ਜੇਕਰ ਘਰ ਪਹਿਲੇ ਹੀ ਦਿਤਾ ਗਿਆ ਹੋਵੇ ਕਿਸੇ ਵਿਆਕਤੀ ਨੂੰ ਮੇਰੇ ਮਹਾਨ ਪੜਦਾਦੇ ਰਾਹੀਂ ਕਿਸੇ ਮੰਤਵ ਕਾਰਨ, ਜੋ ਵੀ ਹੋਵੇ, ਇਹ ਦਿਤਾ ਗਿਆ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਇਹ ਹੋ ਗਿਆ। (ਹਾਂਜੀ।) ਅਤੇ ਇਹ ਨਿਸ਼ਚਿਤ ਹੈ। ਮੈਨੂੰ ਸਤਿਕਾਰ ਕਰਨਾ ਜ਼ਰੂਰੀ ਹੈ ਆਪਣੇ ਪਿਤਾ ਜਾਂ ਆਪਣੇ ਪੜਦਾਦੇ ਦਾ ਜਾਂ ਆਪਣੇ ਦਾਦੇ ਦਾ, ਕੋਈ ਵੀ ਹੋਵੇ ਜਿਸ ਨੇ ਉਹ ਘਰ ਦਿਤਾ, ਸਾਡੇ ਕਬੀਲੇ ਦੀ ਸੰਪਤੀ ਉਸ ਵਿਆਕਤੀ ਨੂੰ। ਮੈਂ ਸਤਿਕਾਰ ਕਰਨਾ ਚਾਹੀਦਾ ਉਹਦੇ ਹਸਤਾਖਰ ਦਾ, ਉਹਦੇ ਹੁਕਮ ਦਾ। ਸਮਝੇ ਮੈਨੂੰ? (ਹਾਂਜੀ, ਸਤਿਗੁਰੂ ਜੀ।)

ਭਾਵੇਂ ਜੋ ਵੀ ਵਾਪਰੇ ਇਹ ਪਹਿਲੇ ਹੀ ਉਸ ਵਿਆਕਤੀ ਦਾ ਹੈ। (ਹਾਂਜੀ।) ਅਤੇ ਫਿਰ, ਜੇਕਰ ਉਨਾਂ ਦੇ ਬਚੇ, ਉਨਾਂ ਦੀ ਅਗਲੀ ਪੀੜੀ ਨੂੰ ਮਿਲਦਾ ਹੈ ਉਹ ਘਰ ਵਿਰਾਸਤ ਵਿਚ, ਕੀ ਮੈਂ ਜਾਵਾਂਗੀ ਇਕ ਬੰਦੂਕ ਜਾਂ ਛੁਰੀ ਨਾਲ, ਉਹਨਾਂ ਉਤੇ ਹਮਲਾ ਕਰਨ ਲਈ, ਉਨਾਂ ਨੂੰ ਮਾਰਨ ਲਈ ਉਹ ਘਰ ਵਾਪਸ ਲੈਣ ਲਈ। (ਨਹੀਂ।) ਕੀ ਤੁਹਾਡੇ ਖਿਆਲ ਉਹ ਨਿਆਂ ਅਤੇ ਚੰਗਾ ਹੈ? (ਨਹੀਂ, ਸਤਿਗੁਰੂ ਜੀ।) ਨਹੀਂ, ਯਕੀਨਨ ਨਹੀਂ, ਠੀਕ ਹੈ?(ਹਾਂਜੀ।) ਕੋਈ ਵੀ ਭਦਰ ਪੁਰਸ਼, ਕੋਈ ਵਿਆਕਤੀ ਜਿਹੜਾ ਜਾਣਦਾ ਹੋਵੇ ਕੋਈ ਚੀਜ਼ ਨੈਤਿਕ ਮਿਆਰ ਬਾਰੇ ਉਹ ਨਹੀਂ ਕਰੇਗਾ, ਉਹਦੀ ਗਲ ਤਾਂ ਪਾਸੇ ਰਹੀ ਜੇਕਰ ਤੁਸੀਂ ਧਰਮੀ ਹੋ, ਵਿਸ਼ਵਾਸ਼ ਕਰਦੇ ਹੋ ਪ੍ਰਭੂ ਵਿਚ ਜਾਂ ਨਹੀਂ। ਤੁਹਾਨੂੰ ਨਹੀਂ ਲੋੜ ਵਿਸ਼ਵਾਸ਼ ਕਰਨ ਦੀ ਪ੍ਰਭੂ ਵਿਚ, ਪਰ ਤੁਹਾਡੇ ਲਈ ਵਿਸ਼ਵਾਸ਼ ਕਰਨਾ ਜ਼ਰੂਰੀ ਹੈ ਨਿਆਂਕਾਰੀ ਅਤੇ ਚੰਗਾ ਵਿਹਾਰ ਕਰਨਾ ਇਕ ਦੂਸਰੇ ਨਾਲ। ਕੀ ਤੁਹਾਡੇ ਖਿਆਲ ਵਿਚ ਨਹੀਂ? (ਹਾਂਜੀ, ਸਤਿਗੁਰੂ ਜੀ।) ਅਤੇ ਜੇਕਰ ਤੁਸੀਂ ਆਪਣੇ ਆਪ ਨੂੰ ਆਖਦੇ ਹੋ ਇਕ ਸਭਿਅ ਦੇਸ਼, ਅਤੇ ਖੁਸ਼ ਹੁੰਦੇ ਹੋ ਲੋਕਾਂ ਦੇ ਦੁਖ ਵਿਚ, ਮੌਤ ਅਤੇ ਦੁਖ ਅਤੇ ਪੀੜਾ ਵਿਚ, ਸਮੇਤ ਬਜ਼ੁਰਗਾਂ, ਬਚਿਆਂ, ਔਰਤਾਂ, ਨਿਆਸਰੇ ਨਾਗਰਿਕਾਂ ਹੋਰਨਾਂ ਦੇਸ਼ਾਂ ਦੇ, ਬਸ ਜ਼ਮੀਨ ਖੋਹਣ ਲਈ ਭਾਵੇਂ ਕੋਈ ਵੀ ਮੰਤਵ ਹੋਵੇ, ਆਸ ਨਾ ਰਖਣੀ ਲੋਕਾਂ ਦੇ ਸਤਿਕਾਰ ਦੀ ਅਤੇ ਆਸ ਨਾ ਰਖਣੀ ਸਵਰਗ ਦੀ ਨਰਮੀ ਦੀ। ਕਰਮ ਹਮੇਸ਼ਾਂ ਤੁਰੰਤ ਨਹੀਂ ਆਉਂਦੇ, ਪਰ ਇਹ ਆਉਣਗੇ... ਇਸ ਜਨਮ ਵਿਚ ਜਾਂ ਨਰਕ ਵਿਚ। ਡਰਨਾ ਚਾਹੀਦਾ ਹੈ ਆਪਣੇ ਆਵਦੇ ਪ੍ਰਤਿਫਲ ਤੋਂ, ਤੁਹਾਡੇ ਵਿਚੋਂ ਕੋਈ ਵੀ, ਜਿਹੜਾ ਦੁਖ ਦਿੰਦਾ ਹੈ ਹੋਰਨਾਂ ਨਿਰਦੋਸ਼ ਲੋਕਾਂ ਨੂੰ। ਠੀਕ ਹੈ, ਅਗਲਾ ਸਵਾਲ ਮੇਰੇ ਹੋਰ ਅਤੇ ਹੋਰ ਸਦਾ ਹੀ ਜ਼ਾਰੀ ਰਖਣ ਤੋਂ ਪਹਿਲਾਂ। ਮੈਂ ਬਸ ਬਹੁਤ... ਬਸ ਇਕ ਸਕਿੰਟ, ਇਕ ਸਕਿੰਟ ਕ੍ਰਿਪਾ ਕਰਕੇ। ਠੀਕ ਹੈ, ਅਗਲਾ ਸਵਾਲ, ਕ੍ਰਿਪਾ ਕਰਕੇ।

(ਹਾਂਜੀ, ਸਤਿਗੁਰੂ ਜੀ। ਕੁਝ ਪੈਰੋਕਾਰ ਆਉਂਦੇ ਹਨ ਸਤਿਗੁਰੂ ਜੀ ਨਾਲ ਕੰਮ ਕਰਨ ਲਈ, ਪਰ ਫਿਰ ਉਹ ਨਹੀਂ ਰਹਿੰਦੇ ਜਾਂ ਨਹੀਂ ਰਹਿ ਸਕਦੇ ਕਿਸੇ ਵੀ ਮੰਤਵਾਂ ਕਾਰਨ। ਕੀ ਇਹ ਕੁਝ ਕਿਸਮ ਦੇ ਕਰਮ ਹਨ ਜੋ ਉਨਾਂ ਨੂੰ ਰੋਕਦੇ ਹਨ ਹੋਰ ਵਧੇਰੇ ਸਮਾਂ ਰਹਿਣ ਤੋਂ, ਅਤੇ ਜੇਕਰ ਇਹ ਸਚ ਹੈ, ਕਿਵੇਂ ਇਹਦੇ ਨਾਲ ਸਿਝਿਆ ਜਾ ਸਕਦਾ ਹੈ ਜਾਂ ਟਾਲਿਆ ਜਾ ਸਕਦਾ ਹੈ?)

ਇਹ ਉਹ ਹਨ ਜਿਨਾਂ ਨੂੰ ਫੈਂਸਲਾ ਲੈਣਾ ਜ਼ਰੂਰੀ ਹੈ। ਠੀਕ ਹੈ? (ਹਾਂਜੀ।) ਤੁਸੀਂ ਆਪਣੀ ਤਕਦੀਰ ਨੂੰ ਕੰਟ੍ਰੋਲ ਕਰ ਸਕਦੇ ਹੋ। ਪ੍ਰਾਚੀਨ ਸਮਿਆਂ ਤੋਂ, ਲੋਕੀਂ ਕਹਿੰਦੇ ਰਹੇ ਹਨ ਉਹ ਪਹਿਲੇ ਹੀ। ਅਤੇ ਤੁਸੀਂ ਜਾਣਦੇ ਹੋ ਅਨੇਕ ਹੀ ਬੋਧੀ ਕਹਾਣੀਆਂ ਰਾਹੀਂ ਜਿਹੜੀਆਂ ਮੈਂ ਤੁਹਾਨੂੰ ਸੁਣਾਈਆਂ ਹਨ। (ਹਾਂਜੀ।) ਤੁਸੀਂ ਆਪਣੇ ਆਪ ਨੂੰ ਕੰਟ੍ਰੋਲ ਕਰ ਸਕਦੇ ਹੋ। ਤੁਸੀਂ ਬਸ ਕਹੋ, "ਨਹੀਂ। ਇਹ ਹੈ ਜੋ ਮੈਂ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਸਤਿਗੁਰੂ ਜੀ ਦੀ ਮਦਦ ਕਰਨੀ ਬਚਾਉਣ ਲਈ ਅਣਗਿਣਤ ਹੋਰਨਾਂ ਨੂੰ। ਮੈਨੂੰ ਨਹੀਂ ਲੋੜ ਸੁਣਨ ਦੀ ਆਪਣੀ ਆਵਦੀ ਖਾਹਸ਼ ਨੂੰ।" (ਹਾਂਜੀ, ਸਤਿਗੁਰੂ ਜੀ।) ਮੈਨੂੰ ਨਹੀਂ ਲੋੜ ਸਵੀਕਾਰ ਕਰਨ ਦੀ ਇਹ ਬਚੇ ਖੁਚੇ ਕਰਮ। (ਹਾਂਜੀ, ਸਤਿਗੁਰੂ ਜੀ।) ਸੋ ਇਹ ਤੁਸੀਂ ਹੋ ਜਿਹੜੇ ਫੈਂਸਲਾ ਕਰਦੇ ਹੋ ਰਹਿਣ ਲਈ ਜਾਂ ਜਾਣ ਲਈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਅਸੀਂ ਪ੍ਰਭੂ ਹਾਂ, ਸਾਡੇ ਕੋਲ ਪ੍ਰਭੂ ਹੈ ਅੰਦਰ। ਹੋ ਸਕਦਾ ਅਸੀਂ ਸਰਬ ਸਮਰਥ ਨਹੀਂ ਹਾਂ, ਠੀਕ ਹੈ? ਪਰ ਅਸੀਂ ਉਚੇਰੇ ਪ੍ਰਭੂ ਹਾਂ, ਪ੍ਰਭੂ ਦਾ ਇਕ ਭਾਗ। ਸਰਬ ਸਮਰਥ ਪ੍ਰਭੂ ਦਾ ਭਾਗ। ਕਿਉਂਕਿ ਇਹ ਹੈ ਸਭ ਚੀਜ਼ ਦੀ ਸ਼ੁਰੂਆਤ। ਪ੍ਰਭੂ ਸਰਬ ਸਮਰਥ ਸ਼ੁਰੂਆਤ ਹੈ ਸਭ ਸ਼ੁਰੂਆਤਾਂ ਦੀ। (ਹਾਂਜੀ, ਸਤਿਗੁਰੂ ਜੀ।) ਸੋ ਅਸੀਂ ਉਹ ਸ਼ਕਤੀ ਦੀ ਵਰਤੋਂ ਕਰ ਸਕਦੇ ਹਾਂ ਜੇਕਰ ਅਸੀਂ ਚਾਹੀਏ, (ਹਾਂਜੀ।) ਜਾਂ ਜੇਕਰ ਅਸੀਂ ਚਾਹੁੰਦੇ ਹਾਂ ਆਪਣੀ ਆਵਦੀ ਹਉਮੇਂ ਨੂੰ ਸੁਣੀ ਜਾਣਾ, ਸਾਡੀ ਆਪਣੀ ਭਾਵਨਾ ਨੂੰ, ਸਾਡੇ ਆਪਣੇ ਨੀਵੇਂ ਇਛਾ ਨੂੰ, ਫਿਰ ਇਹ ਸਾਡੀ ਆਪਣੀ ਚੋਣ ਹੈ। ਸਾਡੇ ਕੋਲ ਸੁਤੰਤਰ ਇਛਾ ਹੈ। ਸਮਝੇ ਮੈਨੂੰ? (ਹਾਂਜੀ, ਸਤਿਗੁਰੂ ਜੀ।) ਜੇਕਰ ਤੁਹਾਡੇ ਕੋਲ ਮਜ਼ਬੂਤ ਆਦਰਸ਼ ਹਨ, ਤੁਸੀਂ ਨਹੀਂ ਗੁਰੂ ਨੂੰ ਤਿਆਗਦੇ ਜਾਂ ਆਪਣੇ ਨੇਕ ਕੰਮ ਨੂੰ ਤਿਆਗਦੇ ਇਸ ਤਰਾਂ ਕਿਸੇ ਚੀਜ਼ ਲਈ। (ਹਾਂਜੀ, ਸਤਿਗੁਰੂ ਜੀ।) (ਸਮਝੇ।) ਠੀਕ ਹੈ। ਕੀ ਉਹ ਜਵਾਬ ਹੈ ਤੁਹਾਡੇ ਸਵਾਲ ਦਾ? (ਹਾਂਜੀ, ਸਤਿਗੁਰੂ ਜੀ, ਤੁਹਾਡਾ ਧੰਨਵਾਦ।) ਤੁਹਾਡਾ ਸਵਾਗਤ ਹੈ।

(ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੀ ਪਿਛਲੀ ਵਾਰ ਕਿ ਜਾਨਵਰਾਂ ਦੇ ਕੋਲ ਇਕ ਸ਼ਾਹੀ ਸਿਸਟਮ ਹੈ, ਇਕ...) ਹਾਂਜੀ, ਹਾਂਜੀ, ਸ਼ਾਹੀ। ਹਾਂਜੀ। (ਇਕ ਰਾਣੀ, ਰਾਜ਼ੇ ਨਾਲ,) ਹਾਂਜੀ। (ਰਾਜ਼ ਕੁਮਾਰਾਂ ਅਤੇ ਰਾਜ਼ ਕੁਮਾਰੀਆਂ ਨਾਲ।) ਹਾਂਜੀ। (ਸਤਿਗੁਰੂ ਜੀ, ਉਨਾਂ ਨੂੰ ਕਿਵੇਂ ਨਿਯੁਕਤ ਕੀਤਾ ਜਾਂਦਾ ਹੈ ਉਨਾਂ ਅਹੁਦਿਆਂ ਵਿਚ?)

ਉਨਾਂ ਨੂੰ ਕੁਦਰਤ ਰਾਹੀਂ ਨਿਯੁਕਤ ਕੀਤਾ ਜਾਂਦਾ ਹੈ। ਜਾਂ ਆਪਣੇ ਆਵਦੇ ਸੰਘਟਕਾਂ ਰਾਹੀਂ। (ਹਾਂਜੀ।) ਕੀ ਉਹ ਹੈ ਜੋ ਤੁਸੀਂ ਕਹਿੰਦੇ ਹੋ? ਆਪਣੇ ਨਾਗਰਿਕ। ਜੇਕਰ ਇਕ ਰਾਜ਼ਾ ਮਰ ਜਾਂਦਾ ਹੈ, ਉਹ ਇਕ ਸਿਆਣੇ ਨੂੰ ਨਿਯੁਕਤ ਕਰਦੇ ਹਨ, ਇਕ ਦਿਆਲੂ ਵਾਲਾ, ਉਨਾਂ ਦੀ ਅਗਵਾਈ ਕਰਨ ਲਈ। ਅਤੇ ਫਿਰ, ਤਦਾਨਸਾਰ, ਉਹ ਵੀ... ਜਾਂ ਰਾਜ਼ਾ ਵੀ ਨਿਯੁਕਤ ਕਰਦਾ ਹੈ ਸਿਆਣੇ ਸਲਾਹਕਾਰ, ਸਿਆਣੀ ਕਾਉਂਸਲ, ਸਿਆਣੇ ਅਫਸਰ, ਉਹਦੀ ਮਦਦ ਕਰਨ ਲਈ ਸ਼ਾਸਨ ਕਰਨ ਲਈ, ਆਪਣੇ ਦੇਸ਼ ਦੀ ਅਗਵਾਈ ਕਰਨ ਲਈ, ਆਪਣੀ ਨਸਲ ਦੀ। ਉਹ ਹਨ ਬਸ ਜਿਵੇਂ ਮਨੁਖਾਂ ਵਾਂਗ, ਐਨ ਉਸੇ ਤਰਾਂ। ਸਿਵਾਇ ਉਨਾਂ ਕੋਲ ਵਧੇਰੇ ਸ਼ਕਤੀ ਹੈ, ਵਧੇਰੇ ਜਾਦੂ ਸ਼ਕਤੀ।

ਉਹ ਆਪਣੇ ਆਪ ਨੂੰ ਬਦਲ ਸਕਦੇ ਹਨ ਕਦੇ ਕਦਾਂਈ ਮਨੁਖਾਂ ਵਿਚ ਦੀ ਅਤੇ ਤੁਰ ਸਕਦੇ ਹਨ ਸਾਡੇ ਨਾਲ ਕੁਝ ਸਮੇਂ ਲਈ। (ਵਾਓ।) (ਵਾਓ।) ਅਤੇ ਉਸੇ ਕਰਕੇ ਕਦੇ ਕਦਾਂਈ ਉਹ ਸਮਸ‌ਿਆ ਵਿਚ ਪੈ ਜਾਂਦੇ ਹਨ। (ਓਹ।) ਤੁਸੀਂ ਅਨੇਕ ਹੀ ਪਰੀ ਕਹਾਣੀਆਂ ਸੁਣੀਆਂ ਹਨ, ਪਰੀ ਕਹਾਣੀਆਂ। (ਹਾਂਜੀ, ਸਤਿਗੁਰੂ ਜੀ।) ਇਹਦੇ ਵਿਚ ਕੁਝ ਸਚਾਈ ਮੌਜ਼ੂਦ ਹੈ। (ਵਾਓ।) ਉਨਾਂ ਕੋਲ ਨਹੀਂ ਹੈ ਜਿਵੇਂ ਸਦਾ ਰਹਿਣ ਵਾਲੀ ਸ਼ਕਤੀ। (ਹਾਂਜੀ, ਸਤਿਗੁਰੂ ਜੀ।) ਮਿਸਾਲ ਵਜੋਂ, ਉਹ ਨਹੀਂ ਆਪਣੇ ਮਨੁਖੀ ਸਰੀਰਾਂ ਨੂੰ ਸਦਾ ਹੀ ਬਣਾ ਕੇ ਰਖ ਸਕਦੇ ਅਤੇ ਜਿਉਂ ਸਕਦੇ ਇਕ ਮਨੁਖ ਦੀ ਤਰਾਂ। ਜੇਕਰ ਉਹ ਕਰਦੇ ਹਨ ਉਹ, ਫਿਰ ਉਹਨਾਂ ਨੂੰ ਤਿਆਗ ਦੇਣਾ ਪਵੇਗਾ ਹੋਰ ਕੋਈ ਵੀ ਸ਼ਕਤੀ ਜੋ ਉਨਾਂ ਕੋਲ ਹੋਵੇ ਅਤੇ ਰਹਿਣਾ ਉਵੇਂ ਇਕ ਮਨੁਖ ਦੀ ਤਰਾਂ। (ਓਹ।) ਅਤੇ ਉਹ ਉਹ ਜਾਣਦੇ ਹਨ ਇਕ ਬਹੁਤ ਅਫਸੋਸ ਵਾਲੀ ਚੀਜ਼ ਹੈ। ਪਰ ਕਦੇ ਕਦਾਂਈ, ਉਹ... ਇਹ ਭਿੰਨ ਨਸਲਾਂ ਜਾਂ ਜਾਤ, ਉਹ ਕੁਝ ਮਨੁਖਾਂ ਦੇ ਨਾਲ ਪਿਆਰ ਕਰਨ ਲਗ ਜਾਂਦੇ ਹਨ, ਅਤੇ ਪਿਰ ਉਹ ਕਰਦੇ ਹਨ ਉਹ। (ਵਾਓ।) ਫਿਰ ਉਹ ਸਦਾ ਹੀ ਰਹਿੰਦੇ ਹਨ ਇਕ ਮਨੁਖ ਦੀ ਤਰਾਂ, ਠੀਕ ਹੈ? (ਵਾਓ।) ਮੈਨੂੰ ਨਾ ਪੁਛੋ ਕੀ ਬਣਦਾ ਹੈ ਉਨਾਂ ਦਾ ਬਾਅਦ ਵਿਚ, ਇਹ ਨਿਰਭਰ ਕਰਦਾ ਹੈ ਕੀ ਉਹ ਕਰਦੇ ਹਨ ਜਿੰਦਗੀ ਵਿਚ, ਜੇਕਰ ਉਹ ਜ਼ਾਰੀ ਰਹਿਣਗੇ ਮਨੁਖ ਬਣਨਾ। ਜਾਂ ਉਹ ਬਸ ਵਾਪਸ ਆਉਣਗੇ ਆਪਣੇ ਆਵਦੀ ਨਸਲ ਦੀ ਤਰਾਂ, ਪਰ ਉਹ ਸੌਖਾ ਨਹੀਂ ਹੈ। ਇਕੇਰਾਂ ਤੁਸੀਂ ਮਨੁਖ ਬਣ ਜਾਂਦੇ ਹੋ, ਤੁਸੀਂ ਇਹਦੇ ਵਿਚ ਉਲਝ ਜਾਂਦੇ ਹੋ, ਅਤੇ ਫਿਰ ਤੁਹਾਨੂੰ ਦਬਾਇਆ ਜਾਂਦਾ, ਇਕ ਕਿਸਮ ਦੇ ਭੌਤਿਕ ਸਿਸਟਮ ਦੇ ਅਧੀਨ, (ਓਹ।) ਜਿਵੇਂ ਮਨੁਖਾਂ ਵਾਂਗ, ਅਤੇ ਫਿਰ ਤੁਹਾਡੇ ਕੋਲ ਕਰਮ ਹੁੰਦੇ, ਫਿਰ ਤੁਹਾਡੇ ਕੋਲ...ਪ੍ਰਤਿਫਲ ਹੁੰਦੇ, ਫਿਰ ਤੁਹਾਨੂੰ ਪੁਨਰ ਜਨਮ ਲੈਣਾ ਪੈਂਦਾ, (ਹਾਂਜੀ, ਸਤਿਗੁਰੂ ਜੀ।) ਅਤੇ ਬਹੁਤ ਮੁਸ਼ਕਲ ਹੈ ਯਾਦ ਰਖਣਾ ਤੁਸੀਂ ਕੌਣ ਹੋ ਬਾਅਦ ਵਿਚ। ਤੁਹਾਨੂੰ ਉਹ ਸਭ ਮਿਟਾਉਣਾ ਪੈਂਦਾ ਹੈ ਤਾਂਕਿ ਇਕ ਮਨੁਖ ਬਣ ਸਕੋਂ, ਠੀਕ ਹੈ? ਹੁਣ, ਉਨਾਂ ਦੀ ਸ਼ਕਤੀ ਦੇ ਕਰਕੇ, ਜਿਆਦਾ ਉਨਾਂ ਦੀ ਸ਼ਕਤੀ ਕਰਕੇ, ਉਹ ਨਹੀਂ ਹਮੇਸ਼ਾਂ ਇਕ ਮਨੁਖੀ ਸਰੀਰ ਨੂੰ ਬਣਾਈ ਰਖ ਸਕਦੇ। ਸੋ, ਜੇਕਰ ਉਨਾਂ ਨੂੰ ਪਕੜਿਆ ਜਾਵੇ ਜਾਂ ਉਹ ਉਲਝ ਜਾਣ ਕਿਸੇ ਸਮਸ‌ਿਆ ਵਿਚ, ਉਹ ਨਹੀਂ ਬਚ ਸਕਦੇ। ਉਹ ਵਾਪਸ ਜਾਣਗੇ ਆਪਣੇ ਆਵਦੇ, ਮੂਲ ਆਕਾਰ ਵਿਚ, ਅਤੇ ਮਰ ਜਾਣਗੇ ਜਾਂ ਉਹ ਮਾਰੇ ਜਾਣਗੇ। (ਓਹ।) ਤੁਸੀਂ ਦੇਖਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਜੇਕਰ ਅਚਾਨਕ ਤੁਸੀਂ ਇਕ ਸ਼ੇਰ ਨੂੰ ਦੇਖਦੇ ਹੋ ਆਪਣੇ ਲਿਵਿੰਗ ਕਮਰੇ ਵਿਚ ਅਤੇ ਇਹ ਸੀ ਇਕ ਖੂਬਸੂਰਤ ਔਰਤ ਪਹਿਲਾਂ, ਕੀ ਤੁਸੀਂ ਨਹੀਂ ਡਰੋਂਗੇ? ਜਾਂ ਹੋਰ ਲੋਕ ਤੁਹਾਡੇ ਘਰ ਵਿਚ ਇਹਨੂੰ ਮਾਰ ਦੇਣਗੇ। (ਹਾਂਜੀ।) ਤੁਸੀਂ ਦੇਖਿਆ ਕੀ ਮੈਂ ਕਹਿ ਰਹੀ ਹਾਂ? (ਠੀਕ ਹੈ।) ਕੀ ਉਹ ਜਵਾਬ ਹੈ ਤੁਹਾਡੇ ਲਈ? (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (6/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-27
272 ਦੇਖੇ ਗਏ
2024-11-26
352 ਦੇਖੇ ਗਏ
2024-11-26
331 ਦੇਖੇ ਗਏ
2024-11-26
495 ਦੇਖੇ ਗਏ
36:10
2024-11-26
52 ਦੇਖੇ ਗਏ
2024-11-26
59 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ