ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵਿਸ਼ਵ ਭਵਿਖ ਦੀਆਂ ਘਟਨਾਵਾਂ ਬਾਰੇ ਸਵਰਗਾਂ ਦੇ ਖੁਲਾਸੇ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਹੁਣ, ਮੈਂ ਤੁਹਾਨੂੰ ਕੁਝ ਅਪਡੇਟ ਦਸਣ ਜਾ ਰਹੀ ਹਾਂ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਜਿਵੇਂ ਮੈਂ ਤੁਹਾਨੂੰ ਦਸਿਆ, ਮੈਂ ਆਸ ਕਰਦੀ ਹਾਂ ਮੈਂ ਗਲਤ ਹਾਂ। ਮੈਂ ਆਸ ਕਰਦੀ ਹਾਂ ਮੈਂ ਇਹ ਗਲਤ ਸੁਣ‌ਿਆ ਸੀ। ਮੈਂ ਇਹ ਸਭ ਥਲੇ ਲਿਖਿਆ ਇਕ ਛੋਟੇ ਜਿਹੇ ਕਾਗਜ਼ ਉਤੇ।

ਹੁਣ, ਯਾਦ ਹੈ ਪਿਛਲੀ ਵਾਰ, ਅਸੀਂ 2027 ਬਾਰੇ ਗਲ ਕਰ ਰਹੇ ਸੀ, (ਹਾਂਜੀ, ਸਤਿਗੁਰੂ ਜੀ।) ਜਦੋਂ ਇਕ ਵਿਆਕਤੀ ਦੇ ਦ੍ਰਿਸ਼ ਨੇ ਸਭ ਜਗਾ ਸਮੁਚਾ ਸੰਸਾਰ ਮਨੁਖਤਾ ਅਤੇ ਜਾਨਵਰ-ਲੋਕਾਂ ਤੋਂ ਖਾਲੀ ਦਿਖਾਇਆ , ਅਤੇ ਕੋਈ ਵੀ ਗਤੀਵਿਧੀਆਂ ਨਹੀਂ। ਉਹ ਯਾਦ ਹੈ? (ਹਾਂਜੀ, ਸਤਿਗੁਰੂ ਜੀ।) ਸੋ, ਇਹ ਵਰਤਾਰਾ, ਇਹ ਘਟਨਾ - ਇਹ ਨਾਕਾਰਾਤਮਿਕ ਘਟਨਾ, ਇਹ ਭਿਆਨਕ ਘਟਨਾ, ਨਵੰਬਰ 2027 ਤੋਂ ਸ਼ੁਰੂ ਹੋਵੇਗੀ, ਸਾਰੇ ਰਾਹ ਨਵੰਬਰ 2031 ਤਕ। (ਓਹ, ਨਹੀਂ! ਓਹ, ਮੇਰੇ ਰਬਾ! ਓਹ, ਮੇਰੇ ਰਬਾ!) ਮੈਂ ਇਥੇ ਲਿਖਿਆ: "ਉਹ ਸਾਰੀ ਮਨੁਖਜਾਤੀ ਨੂੰ ਖਤਮ ਕਰ ਦੇਵੇਗੀ, (ਵਾਓ! ਓਹ, ਰਬਾ!) ਸੋ 72% ਸੰਸਾਰੀ ਲੋਕ ਮਰ ਜਾਣਗੇ।" (ਵਾਓ! ਓਹ, ਪਿਆਰੇ ਪ੍ਰਭੂ! ਓਹ, ਮੇਰੇ ਰਬਾ! ਭਿਆਨਕ! ਪਰ ਉਨਾਂ ਨੇ ਮੈਨੂੰ ਦਸਿਆ ਸੀ, "ਤੁਸੀਂ ਅਤੇ ਦੀਖਿਅਕ ਇਕ ਲੰਮੇ ਸਮੇਂ ਤਕ ਜਿੰਦਾ ਰਹੋਂਗੇ।" (ਓਹ।) ਮੈਂ ਬਸ ਤੁਹਾਨੂੰ ਪੜ ਰਹੀ ਹਾਂ ਜੋ ਮੈਂ ਨੋਟ ਕੀਤਾ ਹੈ, (ਹਾਂਜੀ, ਸਤਿੁਗੁਰੂ ਜੀ।) ਜਿਵੇਂ ਇਹ ਹੈ, ਅਤੇ ਸ਼ਾਇਦ ਮੈਂ ਕੁਝ ਚੀਜ਼ਾਂ ਸਪਸ਼ਟ ਕਰਾਂਗੀ, ਜਾਂ ਸ਼ਾਇਦ ਨਹੀਂ।

ਠੀਕ ਹੈ ਹੁਣ, ਮੈਂ ਪੜਨਾ ਜ਼ਾਰੀ ਰਖਦੀ ਹਾਂ। (ਹਾਂਜੀ, ਸਤਿੁਗੁਰੂ ਜੀ।) "ਜ਼ੋਸ਼ੀਲੇ ਦਾਨਵ ਅਤੇ ਸਾਰੇ ਵਿਸ਼ੇਸ਼ ਦਾਨਵਾਂ ਨੂੰ ਕਰਮਾਂ ਦੁਆਰਾ ਸੰਸਾਰੀ ਲੋਕਾਂ ਨੂੰ ਮਾਰਨ ਲਈ ਮਜ਼ਬੂਰ ਕੀਤਾ ਗਿਆ ਹੈ।" ਮੈਂ ਲਿਖਿਆ ਜੋ ਉਨਾਂ ਨੇ ਮੈਨੂੰ ਦਸ‌ਿਆ ਸੀ। ਇਹ ਸਭ ਪ੍ਰਮਾਣ ਚਿੰਨ ਵਿਚ ਹੈ, ਕਿਉਂਕਿ ਇਹ ਮੇਰੀ ਗਲ ਨਹੀਂ ਹੈ। (ਸਮਝੇ, ਸਤਿੁਗੁਰੂ ਜੀ।) ਮੈਂ ਲਿਖਿਆ, ਇਹ ਜ਼ਾਰੀ ਰਿਹਾ: "2027 ਸ਼ੁਰੂ ਹੋ ਰਿਹਾ ਹੈ ਅਤੇ ਚਾਰ ਸਾਲਾਂ ਤੋਂ ਬਾਅਦ, 2031 ਨਵੰਬਰ ਤਕ, ਇਹ ਚਾਰ ਸਾਲ ਦੀ ਮਿਆਦ ਲਈ ਸਾਰੀ ਮਾਨਵਤਾ ਨੂੰ ਮਿਟਾ ਦੇਣ ਲਈ ਹੈ, ਅਤੇ ਬਿਨਾਂਸ਼ਕ, ਜਾਨਵਰ-ਲੋਕਾਂ ਨੂੰ ਵੀ। (ਵਾਓ! ਓਹ, ਪਿਆਰੇ ਪ੍ਰਭੂ! ਇਹ ਭ‌ਿਆਨਕ ਹੈ!) ਅਤੇ 2027 ਤੋਂ, ਸੁਪਰੀਮ ਮਾਸਟਰ ਟੀਵੀ ਨਹੀਂ ਰਹੇਗੀ।" (ਓਹ।) ਸ਼ਾਇਦ ਅਸੀਂ ਹੋਰ ਕੰਮ ਨਾਂ ਕਰ ਸਕੀਏ, ਕਿਉਂਕਿ ਉਥੇ ਕੋਈ ਕੌਮਿਉਨੀਕੇਸ਼ਨ ਨਹੀਂ ਰਹੇਗਾ, ਕਿਉਂਕਿ ਉਥੇ ਇੰਟਰਨੈਟ ਨਹੀਂ ਹੋਵੇਗਾ, ਕਿਉਂਕਿ ਇਹ ਸਾਰੀਆਂ ਪ੍ਰਣਾਲੀਆਂ ਖਰਾਬ ਜਾਂ ਬਰਬਾਦ ਹੋ ਜਾਣਗੀਆਂ। (ਓਹ। ਸਾਨੂੰ ਉਹ ਸੁਣ ਕੇ ਬਹੁਤ ਹੀ ਅਫਸੋਸ ਹੈ, ਸਤਿਗੁਰੂ ਜੀ।) ਮੇਰੇ ਕੋਲ ਸਮਾਂ ਨਹੀਂ ਸੀ ਬਹੁਤੇ ਜਿਆਦਾ ਵਿਸਤਾਰ ਵਿਚ ਜਾਣ ਲਈ। ਇਹ ਸਾਰੀਆਂ ਚੀਜ਼ਾਂ ਨੇ ਪਹਿਲੇ ਹੀ ਮੇਰੇ ਦਿਲ ਨੂੰ ਬਹੁਤ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। (ਸਮਝੇ, ਸਤਿਗੁਰੂ ਜੀ।)

ਪਰ ਫਿਰ ਮੈ ਵੀ ਉਨਾਂ ਨੂੰ ਵਿਚਕਾਰ ਦੀ ਪੁਛਿਆ, "ਸੋ, ਤੁਸੀਂ ਕਹਿ ਰਹੇ ਹੋ ਕਿ ਮੈਂ ਅਤੇ ਦੀਖਿਅਕ ਜਿੰਦਾ ਰਹਿਣਾ ਜ਼ਾਰੀ ਰਖਾਂਗੇ, ਪਰ ਅਸੀਂ ਕਾਹਦੇ ਲਈ ਜਿੰਦਾ ਰਹਾਂਗੇ? ਜੇਕਰ ਹਰ ਇਕ ਮਰ ਜਾਵੇਗਾ, ਅਸੀਂ ਕਾਹਦੇ ਲਈ ਅਤੇ ਕਾਹਦੇ ਉਤੇ ਜੀਵਾਂਗੇ?" ਉਨਾਂ ਨੇ ਕਿਹਾ, "ਕੋਈ ਵੀ ਚੀਜ਼, ਕੋਈ ਵੀ ਬਾਕੀ ਭੋਜ਼ਨ ਬਚ‌ਿਆ ਖੇਤ ਵਿਚ, ਤੁਸੀਂ ਖਾ ਸਕਦੇ ਹੋ।" (ਓਹ।) ਉਹ ਹੈ ਜੋ ਉਨਾਂ ਨੇ ਕਿਹਾ ਸੀ। ਅਤੇ ਫਿਰ ਮੈਂ ਕਿਹਾ, "ਕੀ ਤੁਸੀਂ ਬਸ ਮੈਨੂੰ ਕੁਝ ਨੰਬਰ ਦਸ ਸਕਦੇ ਹੋ?" ਮੈਂ ਬਸ ਪੜਦੀ ਹਾਂ ਜੋ ਵੀ ਮੈਂ ਲਿਖਿਆ। (ਸਮਝੇ। ਹਾਂਜੀ, ਸਤਿਗੁਰੂ ਜੀ।) ਇਹਦੀ ਸ਼ਾਇਦ ਪੂਰੀ ਤਰਾਂ ਸਮਝ ਨਾ ਆਏ, ਪਰ ਮੈਂ ਇਹ ਲਿਖ‌ਿਆ ਮੇਰੇ ਭੁਲ ਜਾਣ ਤੋਂ ਪਹਿਲਾਂ।

ਮਿਸਾਲ ਵਿਚ, ਭਾਰਤ ਵਿਚ, ਮੈਂ ਉਨਾਂ ਨੂੰ ਪੁਛਿਆ ਕਿਤਨੇ ਲੋਕ ਜਿੰਦਾ ਰਹਿਣਗੇ? ਭਾਰਤ ਵਿਚ, ਉਥੇ ਬਹੁਤ ਸਾਰੇ ਦੀਖਿਅਕ ਹਨ। (ਹਾਂਜੀ।) ਸਿਰਫ ਸਾਡੇ ਹੀ ਨਹੀਂ, ਪਰ ਹੋਰਨਾਂ ਸਮੂਹਾਂ ਤੋਂ ਵੀ, ਜਿਵੇਂ, ਬੀਆਸ (ਰਾਧਾ ਸੁਆਮੀ ਸਤਿਸੰਗ) ਤੋਂ। (ਹਾਂਜੀਂ, ਸਤਿਗੁਰੂ ਜੀ।) ਸੋ, ਭਾਰਤ ਵਿਚ, ਉਥੇ 1,223, 141 ਦੀਖਿਅਕ ਹਨ ਜਿਹੜੇ ਬਚ ਜਾਣਗੇ। (ਓਹ। ਵਾਓ।) ਉਹ ਹੋ ਸਕਦਾ 2027 ਵਿਚ ਹੈ । ਅਤੇ ਫਿਰ, ਮਿਸਾਲ ਵਜੋਂ, ਯੂਕੇ ਵਿਚ, 2027 ਵਿਚ, 42% ਬਾਕੀ ਬਚਣਗੇ। (ਓਹ, ਰਬਾ!) ਪਰ 2031, ਯੂਕੇ ਵਿਚ ਇਹ ਪੂਰੀ ਤਰਾਂ ਖਤਮ ਹੋ ਜਾਵੇਗਾ, ਕੋਈ ਨਹੀਂ ਰਹੇਗਾ, (ਵਾਓ।) ਦੀਖਿਅਕਾਂ ਦੇ ਸਿਵਾਇ। ਮੈਂ ਕਿਹਾ, "ਮੇਰੇ ਦੀਖਿਅਕਾਂ ਬਾਰੇ ਕਿਵੇਂ?" ਉਨਾਂ ਨੇ ਕਿਹਾ, "ਯੂਕੇ ਵਿਚ, ਉਥੇ ਕੁਲ 140 ਦੀਖਿਅਕ, ਜਿੰਦਾ ਰਹਿਣਗੇ, ਬਚ ਜਾਣਗੇ।" (ਵਾਓ।) ਅਤੇ ਮੈਂ ਪੁਛਿਆ, "ਈਯੂ ਬਾਰੇ ਕਿਵੇਂ, ਯੂਰੋਪੀਅਨ ਯੂਨੀਅਨ ?" ਉਨਾਂ ਨੇ ਮੈਨੂੰ ਕਿਹਾ, "0% ਬਾਕੀ ਰਹਿਣਗੇ। ਜ਼ੀਰੋ।" (ਵਾਓ! ਇਹ ਸਦਮਾਜਨਕ ਹੈ! ਬਹੁਤ ਸਦਮਾਜਨਕ!) ਮੈਨੂੰ ਪੜਨ ਦੇਵੋ... ਓਹ, ਈਯੂ ਵਿਚ, ਉਥੇ ਕੁਲ 300 ਵਿਆਕਤੀ, ਦੀਖਿਅਕ ਬਾਕੀ ਰਹਿਣਗੇ। (ਓਹ, ਰਬਾ।) ਤਾਏਵਾਨ (ਫਾਰਮੋਸਾ) ਵਿਚ, 9,321 ਵਿਆਕਤੀ ਬਾਕੀ ਰਹਿਣਗੇ, ਦੀਖਿਅਕਾਂ ਸਮੇਤ, ਮੇਰੇ ਖਿਆਲ ਵਿਚ। ਜਾਂ ਸ਼ਾਇਦ ਸਿਰਫ ਦੀਖਿਅਕ। ਗਲਬਾਤ ਬਹੁਤ ਹੀ ਜ਼ਲਦੀ ਸੀ। (ਸਮਝੇ। ਹਾਂਜੀ, ਸਤਿਗੁਰੂ ਜੀ।) ਮੈਨੂੰ ਇਹ ਨੋਟ ਕਰਨਾ ਪ‌ਿਆ ਅਤੇ ਕੁਝ ਹੋਰ ਸਵਾਲ ਪੁਛਣ ਦੇ ਸਮੇਂ ਤੋਂ ਬਿਨਾਂ।

ਯੂਕੇ 2031 ਵਿਚ, ਕੀ ਮੈਂ ਇਹ ਪਹਿਲੇ ਦਸ‌ਿਆ ਸੀ? "ਮਿਟਾਇਆ ਜਾਵੇਗਾ।" "ਕਿਤਨੇ ਬਾਕੀ ਰਹਿਣਗੇ?" ਮੈਂ ਪੁਛਿਆ, "ਹੋਰ ਕਿਤਨੇ ਬਾਕੀ ਰਹਿਣਗੇ?" ਉਨਾਂ ਨੇ ਕਿਹਾ, "ਜ਼ੀਰੋ।" "ਅਤੇ ਕਿਤਨੇ ਦੀਖਿਅਕ?" ਉਨਾਂ ਨੇ ਕਿਹਾ, "ਜਿੰਦਾ ਰਹਿਣਗੇ। ਕੁਝ ਬਚ ਜਾਣਗੇ।" ਮੈਂ ਕਿਹਾ, "ਇਹ ਕਿਉਂ ਹੈ? ਭਾਵੇਂ ਜੇਕਰ ਸਾਡੇ ਕੋਲ ਇਕ ਐਟਮ ਬੰਬ ਹੋਵੇ ਜਾਂ ਕੋਈ ਚੀਜ਼ ਜੋ ਵਿਸਫੋਟ ਹੁੰਦਾ ਹੈ, ਇਹ ਕਿਉਂ ਹੈ ਹਰ ਇਕ ਉਸ ਤਰਾਂ ਮਰ ਜਾਵੇਗਾ।" ਸੋ, ਉਨਾਂ ਨੇ ਮੈਨੂੰ ਕਿਹਾ, "ਜ਼ੋਸ਼ੀਲੇ ਦਾਨਵ ਅਤੇ ਹੋਰ ਦਾਨਵ ਕਰਮਾਂ ਦੀ ਜ਼ਹਿਰ ਨਾਲ ਲੋਕਾਂ ਦਾ ਦਮ ਘੁਟ ਦੇਣਗੇ, ਸੋ ਉਹ ਬਸ ਅਲੋਪ ਹੋ ਜਾਣਗੇ।" (ਓਹ, ਮੇਰੇ ਰਬਾ!) ਮੇਰੇ ਕੋਲ ਪੁਛਣ ਲਈ ਕੋਈ ਮੌਕਾ ਨਹੀਂ ਸੀ ਕਿ ਕਿਸ ਕਿਸਮ ਦੀ ਕਰਮ ਜ਼ਹਿਰ ਹੈ। ਮੈਂ ਪੁਛਣਾ ਜ਼ਾਰੀ ਰਖਿਆ, ਪਰ ਉਨਾਂ ਨੇ ਬਾਅਦ ਵਿਚ ਮੈਨੂੰ ਉਤਰ ਨਹੀਂ ਦਿਤਾ।

ਠੀਕ ਹੈ। ਅਗਲਾ ਪੰਨਾ, ਜੇਕਰ ਮੇਰੇ ਕੋਲ ਇਹ ਇਥੇ ਮੌਜ਼ੂਦ ਹੈ। ਇਹ ਕੁਝ ਹੋਰ ਚੀਜ਼ ਹੈ। ਕੁਝ ਚੀਜ਼ ਰਾਜ਼ਾ ਚਾਰਲਜ਼ III ਬਾਰੇ। ਮੈਂ ਇਸ ਬਾਰੇ ਗਲ ਨਹੀਂ ਕਰਨਾ ਚਾਹੁੰਦੀ। (ਠੀਕ ਹੈ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਉਸ ਦੀ ਜਿੰਦਗੀ ਬਾਰੇ, ਸੁਵਿਧਾਜਨਕ ਨਹੀਂ ਹੈ। ਕੋਈ ਚੀਜ਼ ਇਥੇ: "ਵਿਸ਼ਵ ਯੁਧ ਸਾਲ ਦੇ ਅੰਤ ਵਿਚ ਸ਼ੁਰੂ ਹੋ ਜਾਵੇਗਾ।" (ਓਹ, ਮੇਰੇ ਰਬਾ।) ਉਹੀ ਹੈ ਜੋ ਇਹ ਹੋਣਾ ਚਾਹੀਦਾ ਹੈ। (ਅਸੀਂ ਆਸ ਕਰਦੇ ਹਾਂ ਇਹ ਨਹੀਂ ਵਾਪਰੇਗਾ!)

"ਸੰਸਾਰ, ਜ਼ੀਰੋ ਮਨੁਖ 2047 ਵਿਚ। (ਵਾਓ! ਇਹ ਸਦਮਾਜਨਕ ਹੈ!) ਤੁਸੀਂ ਅਤੇ ਪੈਰੋਕਾਰ ਸ਼ਾਂਤ, ਖੁਸ਼ ਰਹੋਂਗੇ ਅਤੇ ਮੁਕਤ ਹੋ ਜਾਵੋਂਗੇ 2047 ਵਿਚ।" (ਵਾਓ।) ਮੈਂ ਨਹੀਂ ਜਾਣਦੀ ਕਿਵੇਂ ਮੈਂ ਖੁਸ਼ ਹੋਵਾਂਗੀ, ਭਾਵੇਂ ਮੁਕਤ ਜਾਂ ਨਹੀਂ। ਠੀਕ, ਉਹੀ ਹੈ ਇਹ। ਦੂਜ਼ਾ, ਹੋਰ ਚੀਜ਼ਾਂ ਨਾਲ ਸੰਬੰਧਿਤ ਹੈ, ਜੋ ਬਸ ਆ ਗਈਆਂ। ਮੈਂ ਇਹਦੇ ਬਾਰੇ ਗਲ ਨਹੀਂ ਕਰਨਾ ਚਾਹੁੰਦੀ। (ਸਮਝੇ, ਸਤਿਗੁਰੂ ਜੀ।) ਇਹ ਸ਼ਾਹੀ ਪ੍ਰੀਵਾਰ ਬਾਰੇ ਹੈ। ਮੈਂ ਇਸ ਬਾਰੇ ਨਹੀਂ ਗਲ ਕਰਨੀ ਚਾਹੁੰਦੀ। ਠੀਕ ਹੈ, ਬਸ ਉਹੀ।

ਵਧ ਜਾਂ ਘਟ, ਬਸ ਇਹੀ। ਮੈਂ ਇਸ ਨੂੰ ਛੋਟਾ ਕਰ ਦਿਤਾ। ਜਦੋਂ ਅਸੀਂ ਕਾਂਨਫਰੰਸ ਵਿਚ ਗਲ ਕਰਦੇ ਹੋਈਏ, ਇਹ ਇਕ ਵਧੇਰੇ ਲੰਮਾ ਸਮਾਂ ਲਗਦਾ ਹੈ। (ਹਾਂਜੀ, ਸਤਿਗੁਰੂ ਜੀ। ਸਮਝੇ।) ਇਹ ਸਭ ਬਸ ਉਨਾਂ ਦੀਆਂ ਗਲਾਂ ਹੀ ਨਹੀਂ, ਪਰ ਇਹ ਮੇਰੇ ਸਵਾਲ ਵੀ ਹਨ ਵਿਚਕਾਰ, ਜੋ ਮੈਂ ਕਢ ਦਿਤੇ ਕਿਉਂਕਿ ਮੈਂ ਜ਼ਲਦੀ ਨਾਲ ‌ਲਿਖਣਾ ਚਾਹੁੰਦੀ ਸੀ ਜੋ ਵੀ ਉਹ ਕਹਿ ਰਹੇ ਸੀ, ਨਾਂ ਕਿ ਜੋ ਮੈਂ ਪੁਛ ਰਹੀ ਸੀ। (ਅਛਾ, ਸਤਿਗੁਰੂ ਜੀ।) ਜੋ ਉਹ ਕਹਿ ਰਹੇ ਸੀ ਪਹਿਲੇ ਹੀ ਕਾਫੀ ਸਪਸ਼ਟ ਸੀ ਬਿਨਾਂ ਇਥੋਂ ਤਕ ਮੇਰੇ ਸਵਾਲ ਸੁਣਨ ਦੇ ਵੀ। ਇਹ ਸਭ ਜਵਾਬ ਹਨ ਪਹਿਲੇ ਹੀ। (ਸਮਝੇ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਚਾਹੁੰਦੀ ਹਾਂ ਹਰ ਇਕ ਪ੍ਰਾਰਥਨਾ ਕਰੇ ਜੋ ਮੈਂ ਸੁਣਿਆ ਹੈ ਇਹ ਗਲਤ ਹੈ। (ਹਾਂਜੀ, ਅਸੀਂ ਆਸ ਕਰਦੇ ਹਾਂ।) ਪਰ ਮੈਂ ਗਲਤ ਨਹੀਂ ਹਾਂ। ਮੈਂ ਉਹ ਜਾਣਦੀ ਹਾਂ। ਅਤੇ ਗਲ ਇਹ ਹੈ, ਅਸੀਂ ਅਜ਼ੇ ਲੜ ਰਹੇ ਅਤੇ ਗਲਬਾਤ ਕਰ ਰਹੇ ਹਾਂ ਨਾਕਾਰਤਮਿਕ ਪਖ ਨਾਲ ਤਾਂਕਿ ਇਕ ਬਿਹਤਰ ਸਿਟੇ ਤੇ ਪਹੁੰਚੀਏ। ਪਰ ਇਹ ਸਭ ਹੈ ਜੋ ਕਿਆਸੀ ਤੌਰ ਤੇ ਵਾਪਰੇਗਾ ਜੇਕਰ ਅਸੀਂ ਗਲਬਾਤ ਕਰਨ ਵਿਚ ਜਾਂ ਕੁਝ ਚੀਜ਼ ਦਾ ਵਟਾਂਦਰਾ ਕਰਨ ਵਿਚ ਅਸਫਲ ਹੋ ਗਏ। (ਹਾਂਜੀ, ਸਤਿਗੁਰੂ ਜੀ। ਸਮਝੇ, ਸਤਿਗੁਰੂ ਜੀ।) ਕਿਉਂਕਿ ਕਰਮ ਬਹੁਤ ਵਡੇ, ਭਾਰੇ ਹਨ।

ਹਰ ਵਾਰ, ਕਿਸੇ ਵੀ ਤਰਾਂ, ਕਰਮ ਹਮੇਸ਼ਾਂ ਬਹੁਤੇ ਭਾਰੇ ਰਹੇ ਹਨ ਕਿਸੇ ਵੀ ਸਤਿਗੁਰੂ ਲਈ ਇਕਲੇ ਸੰਭਾਲਣ, ਦੇਖਭਾਲ ਕਰਨ ਲਈ । ਜਿਆਦਾਤਰ, ਭਾਵੇਂ ਜੇਕਰ ਉਹ ਮਰ ਜਾਂਦੇ ਹਨ, ਉਹ ਅੰਤ ਵਿਚ ਹੋਰਨਾਂ ਦੀ ਖਾਤਰ ਕੁਰਬਾਨੀ ਦਿੰਦੇ ਹਨ, ਉਹ ਸਿਰਫ ਆਪਣੇ ਪੈਰੋਕਾਰਾਂ ਅਤੇ ਕੁਝ ਅਨੁਯਾਈਆਂ ਨੂੰ, ਜਾਂ ਉਨਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਅਤੇ ਨੌ ਪੀੜੀਆਂ ਤਕ ਬਚਾਅ ਸਕਦੇ ਹਨ। (ਸਮਝੇ, ਸਤਿਗੁਰੂ ਜੀ।) ਸੰਸਾਰ ਦੇ ਸਮੁਚੇ ਕਰਮਾਂ ਨੂੰ ਕੋਈ ਨਹੀਂ ਸੋਖ ਸਕਦਾ। ਇਸੇ ਕਰਕੇ, ਸਾਡੇ ਕੋਲ ਹਮੇਸ਼ਾਂ ਯੁਧ ਹੋਵੇਗਾ, ਕਾਲ, ਮਹਾਂਮਾਰੀਆਂ ਅਤੇ ਉਹ ਸਭ। ਅਜ਼ਕਲ, ਇਹ ਇੰਝ ਹੈ ਜਿਵੇਂ ਪਹਿਲਾਂ ਨਾਲੋਂ ਕਿਤੇ ਵਧ ਲਗਦਾ ਹੈ । ਸਾਡੇ ਕੋਲ ਵਖ-ਵਖ ਲਾਗਾਂ ਹਨ ਅਤੇ ਮਹਾਂਮਾਰੀ ਹੋਰ ਅਤੇ ਹੋਰ ਘਾਤਕ ਬਣਦੀ ਜਾ ਰਹੀ ਹੈ। ਅਤੇ ਸਿਰਫ ਉਹੀ ਨਹੀਂ, ਉਥੇ ਬਹੁਤ ਹੀ ਵਖ-ਵਖ ਬਿਮਾਰੀਆਂ ਹਨ ਸਾਰੇ ਸੰਸਾਰ ਭਰ ਵਿਚ ਅਜ਼ਕਲ ਜੋ ਅਜ਼ੇ ਵਿਗਿਆਨੀਆਂ ਅਤੇ ਮੈਡੀਕਲ ਖੋਜ਼ ਵਿਆਕਤੀਆਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। (ਹਾਂਜੀ, ਸਤਿਗੁਰੂ ਜੀ।)

ਅਤੇ ਉਥੇ ਸਭ ਜਗਾ ਭੁਚਾਲ ਅਤੇ ਤੂਫਾਨ ਹਨ। ਬਸ ਹੁਣੇ ਹੀ ਸਾਡੇ ਕੋਲ ਇਕ ਭੁਚਾਲ ਸੀ ਟੁਰਕੀ ਅਤੇ ਸੀਰੀਆ ਵਿਚ ਜਿਸ ਨੇ 46,000 ਤੋਂ ਵਧ ਲੋਕਾਂ ਨੂੰ ਪਹਿਲੇ ਹੀ ਮਾਰ ਦਿਤਾ, ਅਤੇ ਅਜ਼ੇ ਵੀ ਬਹੁਤ ਸਾਰੇ ਲਾਪਤਾ ਹਨ। (ਹਾਂਜੀ, ਸਤਿਗੁਰੂ ਜੀ।)

ਅਤੇ ਫਿਰ ਵੀ, ਨਿਊ ਜ਼ੀਲੈਂਡ ਦੇ ਕੋਲ ਵੀ ਹੁਣੇ-ਹੁਣੇ ਇਕ ਭੁਚਾਲ ਆਇਆ ਸੀ। ਤੁਸੀਂ ਉਹ ਸੁਣਿਆ ਹੈ। ਤੁਸੀਂ ਜਾਣਦੇ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ। ਹਾਂਜੀ।) ਸੋ, ਇਹ ਉਥੇ ਨਹੀਂ ਰੁਕਣ ਲਗਾ। (ਓਹ! ਸਮਝੇ, ਸਤਿਗੁਰੂ ਜੀ।) ਇਹ ਨਹੀਂ ਹੈ ਜਿਵੇਂ ਅਸੀਂ ਦ੍ਰਿੜਤਾ ਨਾਲ ਮਦਦ ਨਹੀਂ ਕਰ ਰਹੇ ਪਰ ਇਹ ਬਸ ਵਾਪਰਨਾ ਹੀ ਸੀ। (ਸਮਝੇ, ਸਤਿਗੁਰੂ ਜੀ।) ਅਤੇ ਗ੍ਰਹਿ ਦੇ ਮੂਲ ਨੇ ਬਸ ਕਾਤਾਈ ਬੰਦ ਕਰ ਦਿਤੀ ਹੈ। (ਵਾਓ!) ਅਤੇ ਚੁੰਬਕੀ ਖੇਤਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। (ਓਹ!) ਅਤੇ ਸੂਰਜ਼ ਭੜਕ ਰਿਹਾ ਹੈ। ਅਤੇ ਇਕ ਮੀਟਿਉਰਾਇਟ ਬਸ ਹੁਣੇ ਧਰਤੀ ਨੂੰ ਮਾਰ‌ਿਆ ਕਿਸੇ ਜਗਾ ਟੈਕਸਸ ਵਿਚ, ਜੇਕਰ ਮੈਨੂੰ ਚੰਗੀ ਤਰਾਂ ਯਾਦ ਹੈ। (ਵਾਓ। ਹਾਂਜੀ, ਸਤਿਗੁਰੂ ਜੀ।) ਅਤੇ ਬਹੁਤ ਸਾਰੀਆਂ ਹੋਰ ਬਿਮਾਰੀਆਂ। ਪਹਿਲਾਂ, ਬਾਰਡ ਫਲੂ ਨੇ ਮਾਨਸਾਂ ਨੂੰ ਬਹੁਤਾ ਨਹੀਂ ਪ੍ਰਭਾਵਿਤ ਕੀਤਾ ਸੀ। ਅਜ਼ਕਲ, ਇਹ ਮਾਨਸਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ - ਕਦੇ ਵੀ ਪਹਿਲਾਂ ਨਾਲੋਂ ਵਧ। ਅਤੇ ਉਹ ਮਾਨਸਾਂ ਨਾਲ ਯੁਧ ਬਣਾ ਰਹੇ ਹਨ ਜਿਹੜੇ ਮੁਰਗੇ-ਲੋਕਾਂ ਨੂੰ ਭੋਜ਼ਨ ਲਈ ਪਾਲਦੇ ਹਨ । (ਹਾਂਜੀ, ਸਤਿਗੁਰੂ ਜੀ।) ਉਥੇ ਬਹੁਤ, ਬਹੁਤ ਸਾਰੀਆਂ ਹੋਰ ਚੀਜ਼ਾਂ ਹਨ ਜੋ ਮੈਂਨੂੰ ਯਾਦ ਨਹੀਂ ਹਨ । ਤੁਸੀਂ ਇੰਟਰਨੈਟ ਉਤੇ ਦੇਖ ਸਕਦੇ ਹੋ ਕਿ ਅਜ਼ਕਲ, ਸਾਡਾ ਸੰਸਾਰ, ਹਰ ਜਗਾ ਜਿਵੇਂ ਕਤਲੇਆਮ ਦੇ ਮੈਦਾਨ ਵਾਂਗ ਹੈ। (ਹਾਂਜੀ, ਸਤਿਗੁਰੂ ਜੀ।) ਬਚਿਆਂ ਨੂੰ, ਬਜ਼ੁਰਗਾਂ ਨੂੰ, ਅਤੇ ਇਥੋਂ ਤਕ ਤੰਦਰੁਸਤ ਲੋਕਾਂ ਨੂੰ ਮਾਰਦੇ।

ਸੋ ਉਸੇ ਕਰਕੇ ਮੈਂ ਸੋਚ‌ਿਆ ਮੈਨੂੰ ਲੋਕਾਂ ਨੂੰ ਦਸਣਾ ਜ਼ਰੂਰੀ ਹੈ, ਭਾਵੇਂ ਮੈਂ ਇਕ ਲੰਮੇ, ਲੰਮੇ ਸਮੇਂ ਤਕ ਹਿਚਕਚਾਉਂਦੀ ਸੀ। ਅਤੇ ਇਥੋਂ ਤਕ ਮੈਂ ਪਹਿਲਾਂ ਕੋਸ਼ਿਸ਼ ਕੀਤੀ ਸੀ, ਇਹਨੇ ਮੈਨੂੰ ਸਮਸ‌ਿਆ ਪੈਦਾ ਦੇਣੀ ਜ਼ਾਰੀ ਰਖੀ। ਜਿਵੇਂ ਸਵਰਗ ਨਹੀਂ ਚਾਹੁੰਦਾ ਮਨੁਖ ਤਿਆਰ ਹੋਣ। ਪਰ ਮੈਂ ਚਾਹੁੰਦੀ ਹਾਂ ਕਿ ਉਹ ਜਾਣ ਲੈਣ। ਭਾਵੇਂ ਜੇਕਰ ਉਹ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ, ਘਟੋ ਘਟ ਉਹ ਇਹ ਜਾਣ ਲੈਣਗੇ ਅਤੇ ਉਹ ਚੋਣ ਕਰ ਸਕਦੇ ਹਨ ਤਿਆਰ ਹੋਣ ਲਈ, ਪਸ਼ਚਾਤਾਪ ਕਰਨ ਲਈ ਜਾਂ ਨਹੀਂ, ਤਾਂਕਿ ਵਧ ਤੋਂ ਵਧ ਲੋਕਾਂ ਨੂੰ ਬਚਾਇਆ ਜਾ ਸਕੇ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਪਰ ਮੇਰਾ ਦਿਲ ਬਹੁਤ ਹੀ ਦਰਦ ਵਿਚ ਹੈ ਅਤੇ ਮੈਂ ਚੰਗੀ ਤਰਾਂ ਆਰਾਮ ਨਹੀਂ ਕਰ ਸਕਦੀ। ਮੈਂ ਇਧਰ ਉਧਰ ਪਲਸੇਟੇ ਮਾਰਦੀ ਹਾਂ। ਜਦੋਂ ਵੀ ਮੈਨੂੰ ਆਰਾਮ ਕਰਨ ਦੀ ਲੋੜ ਹੋਵੇ, ਮੈਂ ਇਥੋਂ ਤਕ ਆਰਾਮ ਵੀ ਨਹੀਂ ਕਰ ਸਕਦੀ। ਮੈਨੂੰ ਚਾਹ ਜਾਂ ਕਾਫੀ ਪੀਣ ਦੀ ਜ਼ਰੂਰਤ ਨਹੀਂ ਆਪਣੇ ਆਪ ਨੂੰ ਬੇਆਰਾਮ ਰਖਣ ਲਈ। (ਓਹ, ਰਬਾ।) ਅਤੇ ਬਹੁਤ ਜਿਆਦਾ ਕੰਮ ਵੀ। (ਸਮਝੇ।) ਅਤੇ ਬਹੁਤ ਸਾਰੀਆਂ ਰੁਕਾਵਟਾਂ, ਜਿਵੇਂ, ਕੋਈ ਇੰਟਰਨੈਟ, ਇੰਟਰਨੈਟ ਸਮਸ‌ਿਆ, ਟੈਲੀਫੋਨ ਖਰਾਬ , ਅਤੇ ਸਭ ਕਿਸਮ ਦੀਆਂ ਚੀਜ਼ਾਂ, ਜਿਨਾਂ ਦੀ ਮੈਨੂੰ ਇਕਲੀ ਨੂੰ ਦੇਖ ਭਾਲ ਕਰਨੀ ਪੈਂਦੀ ਹੈ। (ਓਹ! ਵਾਓ!) ਇਹ ਸੌਖਾ ਨਹੀਂ ਹੈ ਮੇਰੇ ਲਈ ਇਕਲੀ ਨੂੰ ਸਭ ਚੀਜ਼ ਦੀ ਦੇਖ ਭਾਲ ਕਰਨੀ। (ਸਮਝੇ, ਸਤਿਗੁਰੂ ਜੀ।)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-27
240 ਦੇਖੇ ਗਏ
2024-11-26
346 ਦੇਖੇ ਗਏ
2024-11-26
325 ਦੇਖੇ ਗਏ
2024-11-26
479 ਦੇਖੇ ਗਏ
36:10
2024-11-26
2 ਦੇਖੇ ਗਏ
2024-11-26
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ